ਬਲਬੀਰ ਮੁੱਛਲ ਨੇ ਜੱਥੇਦਾਰ ਤੋਂ ਕੀਤੀ ਮੰਗ, ਕਹਿੰਦੇ, 'ਜੇ ਨਾ ਮੰਗ ਹੋਈ ਪੂਰੀ ਤੇ ਕਰਾਂਗੇ ਪ੍ਰਦਰਸ਼ਨ'|OneIndia Punjabi

2023-07-20 2

ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਆਪਣੇ ਸਾਥੀਆਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਯਾਦ ਪੱਤਰ ਦੇਣ ਪਹੁੰਚੇ | ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਹਨ ਪਰ ਅਜੇ ਤੱਕ ਲਾਗੂ ਨਹੀਂ ਕੀਤੇ ਗਏ | ਜਿਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ | ਇਸ ਲਈ ਉਹਨਾਂ ਵਲੋਂ ਜੱਥੇਦਾਰ ਰਘਬੀਰ ਸਿੰਘ ਨੂੰ ਯਾਦ ਪੱਤਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਜੱਥੇਦਾਰ ਤਾਂ ਬਦਲ ਹੋਈ ਜਾਂਦੇ ਪਰ ਹੁਕਮਨਾਮੇ ਕੌਣ ਲਾਗੂ ਕਰੇਗਾ |
.
Balbir Muchhal made a demand from the Jathedar, saying, 'If the demand is not met, we will protest in full'.
.
.
.
#balbirmuchhal #akaltakhtsahib #punjabnews